ਰਿਆ ਸਿੰਘਾ ਨੇ ਜਿੱਤਿਆ ਮਿਸ ਇੰਡੀਆ 2024 ਦਾ ਖਿਤਾਬ

ਗੁਜਰਾਤ ਦੀ ਰੀਆ ਸਿੰਘਾ ਨੇ ਰਾਜਸਥਾਨ ਦੇ ਜੈਪੁਰ ਵਿੱਚ ਹੋਏ ਮੁਕਾਬਲੇ ਵਿੱਚ ਮਿਸ ਯੂਨੀਵਰਸ ਇੰਡੀਆ 2024 ਦਾ ਖਿਤਾਬ ਜਿੱਤਿਆ ਹੈ। 22 ਸਤੰਬਰ ਐਤਵਾਰ ਨੂੰ ਜੈਪੁਰ ‘ਚ ਆਯੋਜਿਤ ਇਸ ਈਵੈਂਟ ‘ਚ ਰੀਆ ਨੂੰ ਉਰਵਸ਼ੀ ਰੌਤੇਲਾ ਨੇ ਤਾਜ ਪਹਿਨਾਇਆ। ਮਿਸ ਯੂਨੀਵਰਸ ਇੰਡੀਆ ਦਾ ਤਾਜ ਪਹਿਨਣ ਤੋਂ ਬਾਅਦ, ਰੀਆ ਹੁਣ ਮਿਸ ਯੂਨੀਵਰਸ 2024 ਮੁਕਾਬਲੇ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਪ੍ਰਤੀਨਿਧਤਾ ਕਰੇਗੀ।

Spread the love