ਕੋਲੰਬੀਆ ‘ਚ ਪੁਲਿਸ ਚੌਕੀ ‘ਤੇ ਮੋਟਰਸਾਈਕਲ ਧਮਾ.ਕਾ,1 ਦੀ ਮੌ.ਤ, 14 ਜ਼ਖਮੀ

ਕੋਲੰਬੀਆ ‘ਚ ਇਕ ਪੁਲਿਸ ਚੌਕੀ ‘ਤੇ ਵਿਸਫੋਟਕ ਸਮੱਗਰੀ ਨਾਲ ਭਰੇ ਇਕ ਮੋਟਰਸਾਈਕਲ ‘ਚ ਧਮਾਕਾ ਹੋਣ ਕਾਰਨ ਇਕ ਵਿਅਕਤੀ ਦੀ ਮੌ.ਤ  ਅਤੇ 7 ਪੁਲਿਸ ਕਰਮਚਾਰੀਆਂ ਸਮੇਤ 14 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੈਲੀ ਮੈਟਰੋਪੋਲੀਟਨ ਪੁਲਿਸ ਦੇ ਕਮਾਂਡਰ ਕਰਨਲ ਕਾਰਲੋਸ ਓਵੀਏਡੋ ਨੇ ਦੱਸਿਆ ਕਿ ਅਧਿਕਾਰੀ ਗੈਰ-ਕਾਨੂੰਨੀ ਹਥਿਆਰਬੰਦ ਸਮੂਹਾਂ ਦੁਆਰਾ ਸੰਭਾਵਿਤ ਹਿੰਸਾ ਨੂੰ ਰੋਕਣ ਲਈ ਜਾਮੁੰਡੀ ਸ਼ਹਿਰ ਵਿੱਚ ਜਾਂਚ ਕਰ ਰਹੇ ਹਨ।

Spread the love