ਨਿਊਯਾਰਕ ਕੁਈਨਜ਼ ਇਲਾਕੇ ‘ਚ ਹੋਇਆ ਹਮਲਾ

ਨਿਊਯਾਰਕ ਕੁਈਨਜ਼ ਇਲਾਕੇ ‘ਚ  11 ਲੋਕਾਂ ਦੇ ਗੋਲੀ ਲੱਗਣ ਦੀ ਖਬਰ ਹੈ। ਇਹ ਸਾਰੇ ਲੋਕ ਜ਼ਖਮੀ ਹਨ। ਇਹ ਹਮਲਾ ਨਿਊ ਓਰਲੀਨਜ਼ ਵਿੱਚ ਹੋਏ ਹਮਲੇ ਤੋਂ ਇੱਕ ਦਿਨ ਬਾਅਦ ਹੋਇਆ ਹੈ, ਜਿਸ ਵਿੱਚ ਸ਼ਮਸੁਦੀਨ ਜੱਬਾਰ ਨੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਦੀ ਭੀੜ ਵਿੱਚ ਟਰੱਕ ਚੜ੍ਹਾ ਦਿੱਤਾ ਸੀ, ਜਿਸ ਵਿੱਚ 15 ਲੋਕ ਮਾਰੇ ਗਏ ਸਨ।

Spread the love