ਮੁੰਬਈ:5 ਕਰੋੜ ਦੇ ਨਸ਼ੀਲੇ ਪਦਾਰਥਾਂ ਸਮੇਤ 2 ਗ੍ਰਿਫ਼ਤਾਰ

ਮੁੰਬਈ ਕ੍ਰਾਈਮ ਬ੍ਰਾਂਚ ਦੇ ਐਂਟੀ ਨਾਰਕੋਟਿਕਸ ਸੈੱਲ ਦੀਆਂ ਕਾਂਦੀਵਲੀ ਅਤੇ ਘਾਟਕੋਪਰ ਯੂਨਿਟਾਂ ਨੇ ਮੁੰਬਈ ਦੇ ਧਾਰਾਵੀ ਅਤੇ ਦਹਿਸਰ ਖੇਤਰਾਂ ਤੋਂ ਐਮ.ਡੀ. ਡਰੱਗਜ਼ ਅਤੇ ਹਾਈਡ੍ਰੋਪੋਨਿਕ ਬੂਟੀ ਬਰਾਮਦ ਕੀਤੀ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਕਰੀਬ 5 ਕਰੋੜ ਰੁਪਏ ਹੈ। ਇਕ ਨਾਈਜੀਰੀਅਨ ਨਾਗਰਿਕ ਸਮੇਤ 2 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ, ਜਿਨ੍ਹਾਂ ਨੂੰ 13 ਨਵੰਬਰ ਤੱਕ ਪੁਲਿਸ ਹਿਰਾਸਤ ਵਿਚ ਭੇਜੇ ਦਿੱਤਾ ਗਿਆ ਹੈ।

Spread the love