ਦੁਨੀਆ ਨੇ 2024 ਨੂੰ ਅਲਵਿਦਾ ਕਹਿ 2025 ਦਾ ਸਵਾਗਤ ਚਮਕਦਾਰ ਆਤਿਸ਼ਬਾਜੀ, ਰੋਸ਼ਨੀ ਪ੍ਰਦਰਸ਼ਨ ਅਤੇ ਪ੍ਰਾਰਥਨਾਵਾਂ ਨਾਲ ਕਰ ਰਹੀ ਹੈ। ਲੰਡਨ, ਬਰਤਾਨੀਆ ਵਿੱਚ ਵੀ ਨਵੇਂ ਸਾਲ ਦੀ ਸ਼ੁਰੂਆਤ ਹੋਈ । ਨੀਦਰਲੈਂਡ ਦੇ ਐਮਸਟਰਡਮ ‘ਚ ਨਵੇਂ ਸਾਲ ਦਾ ਸਵਾਗਤ ਕਰਨ ਲਈ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਨਵੇਂ ਸਾਲ ਦੇ ਮੌਕੇ ‘ਤੇ, ਜੋਨਸ ਬ੍ਰਦਰਜ਼ ਨੇ ਨਿਊਯਾਰਕ, ਅਮਰੀਕਾ ਦੇ ਟਾਈਮਜ਼ ਸਕੁਏਅਰ ਵਿੱਚ ਪ੍ਰਦਰਸ਼ਨ ਕੀਤਾ ।