ਦੁਨੀਆ ਦੇ ਪਹਿਲੇ ਨਵੇਂ ਸਾਲ ਦੀ ਸ਼ੁਰੂਆਤ ਕਿਰੀਤੀਮਾਤੀ ਟਾਪੂ (ਕ੍ਰਿਸਮਸ ਆਈਲੈਂਡ) ‘ਤੇ ਹੋਈ। ਇਹ ਟਾਪੂ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਹੈ ਅਤੇ ਕਿਰੀਬਾਤੀ ਗਣਰਾਜ ਦਾ ਹਿੱਸਾ ਹੈ, ਇੱਥੇ ਦਾ ਸਮਾਂ ਭਾਰਤ ਤੋਂ 7.30 ਘੰਟੇ ਅੱਗੇ ਹੈ, ਯਾਨੀ ਕਿ ਜਦੋਂ ਭਾਰਤ ਵਿੱਚ 3:30 ਵਜੇ ਹਨ, ਕਿਰੀਬਾਤੀ ਵਿੱਚ ਨਵਾਂ ਸਾਲ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਚਥਮ ਆਈਲੈਂਡ ‘ਚ ਵੀ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋ ਗਿਆ ਹੈ।