ਐਨਆਈਏ ਨੇ ਪੰਜਾਬ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ।ਪੰਜਾਬ ਦੇ ਮੋਗਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਇੱਕ ਕੇਸ (RC-17/2023/NIA/DLI) ਤਹਿਤ ਛਾਪੇਮਾਰੀ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਈਆ, ਬੁਤਾਲਾ, ਜ਼ਿਲ੍ਹਾ ਮੋਗਾ ਦੇ ਕਸਬਾ ਕਸਬਾ ਸਮਾਲਸਰ ਵਿਚ ਮੱਖਣ ਸਿੰਘ ਮੁਸਾਫ਼ਿਰ ਕਵੀਸ਼ਰ ਦੇ ਘਰ, ਹਲਕਾ ਹਰਗੋਬਿੰਦਪੁ ਦੇ ਪਿੰਡ ਮਚਰਾਵਾ, ਘੁਮਾਣ ਤੇ ਭਾਮ ਵਿੱਚ ਹੋਈ ਐੱਨਆਈਏ ਵੱਲੋਂ ਰੇਡ ਕੀਤੀ ਗਈ ਹੈ।