ਪੰਜਾਬ ‘ਚ ਪੰਚਾਇਤ ਚੋਣਾਂ ਦਾ ਹੋਇਆ ਐਲਾਨ,ਚੋਣ ਜਾਬਤਾ ਲਾਗੂ

ਚੋਣ ਕਮਿਸ਼ਨ ਨੇ ਪੰਜਾਬ ਵਿੱਚ ਪੰਚਾਇਤ ਚੋਣਾ ਦਾ ਐਲਾਨ ਕਰ ਦਿੱਤਾ ਹੈ । ਇਸ ਦੇ ਨਾਲ ਹੀ ਚੋਣ ਜਾਬਤਾ ਵੀ ਪੰਜਾਬ ‘ਚ ਲਾਗੂ ਹੋ ਗਿਆ ਹੈ ।27 ਸਤੰਬਰ ਨੂੰ ਨਾਮਜਦਗੀਆ ਲਈ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ।7 ਅਕਤੂਬਰ ਨੂੰ ਕਾਗਜ ਵਾਪਸ ਲਏ ਜਾਣਗੇ। 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੰਚਾਇਤਾਂ ਲਈ ਵੋਟਾਂ ਪੈਣਗੀਆਂ ਜਿਨ੍ਹਾਂ ਦੇ ਨਤੀਜੇ ਵੀ ਸ਼ਾਮ ਨੂੰ ਹੀ ਆ ਜਾਣਗੇ।

Spread the love