Paris Olampics ਮਨੂ ਭਾਕਰ ਤੇ ਸਰਬਜੋਤ ਨੇ ਜਿੱਤਿਆ ਕਾਂਸੀ ਦਾ ਮੈਡਲ

ਪੈਰਿਸ ਵਿਚ ਚਲ ਰਹੇ ਉਲੰਪਿਕਸ ਵਿਚ ਭਾਰਤ ਨੇ ਇਕ ਹੋਰ ਮੈਡਲ ਜਿੱਤ ਲਿਆ ਹੈ। ਦਰਅਸਲ 10 ਮੀਟਰ ਪਿਸਟਲ ਸ਼ੂਟਿੰਗ ਵਿਚ ਮੰਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਬ੍ਰੋਂਜ ਮੈਡਲ ਜਿੱਤ ਲਿਆ ਹੈ।
Spread the love