PGI: ਮਰੀਜ਼ਾਂ ਨਾਲ ਹਿੰਦੀ ‘ਚ ਗੱਲ ਕਰਨਗੇ ਡਾਕਟਰ ਤੇ ਸਟਾਫ਼, ਸਾਈਨ ਬੋਰਡ ਵੀ ਹਿੰਦੀ ‘ਚ

ਚੰਡੀਗੜ੍ਹ ਪੀਜੀਆਈ ਵਿੱਚ ਡਾਕਟਰ ਜਾਂ ਸਟਾਫ ਮਰੀਜ਼ਾਂ ਨਾਲ ਹਿੰਦੀ ਵਿੱਚ ਗੱਲ ਕਰਨਗੇ। ਚੰਡੀਗੜ੍ਹ ਪੀਜੀਆਈ ਦੇ ਡਾਇਰੈਕਟਰ ਡਾ. ਵਿਵੇਕ ਲਾਲ ਵੱਲੋਂ ਇਸ ਸਬੰਧੀ ਇੱਕ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ। ਪੀ.ਜੀ. ਆਈ.ਆਈ. ਵਿਚ ਜ਼ਿਆਦਾਤਰ ਕੰਮ ਹਿੰਦੀ ਵਿਚ ਵੀ ਹੋਣਗੇ।ਪੀਜੀਆਈ ਦੇ ਅੰਦਰ ਲੱਗੇ ਜ਼ਿਆਦਾਤਰ ਸਾਈਨ ਬੋਰਡ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਹੋਏ ਹਨ। ਇਨ੍ਹਾਂ ਸਾਈਨ ਬੋਰਡਾਂ ਨੂੰ ਵੀ ਹਿੰਦੀ ਵਿੱਚ ਬਦਲ ਦਿੱਤਾ ਜਾਵੇਗਾ।

Spread the love