ਬਰੈਂਪਟਨ ਦੇ ਸਿਵਿਲ ਹਸਪਤਾਲ ਚੋਂ ਭੱਜੇ ਪੰਜਾਬੀ ਨੌਜਵਾਨ ਦੀ ਪੁਲਿਸ ਕਰ ਰਹੀ ਭਾਲ

ਬਰੈਂਪਟਨ ਦੇ ਸਿਵਿਲ ਹਸਪਤਾਲ ਚੋਂ ਲੰਘੀ 9 ਅਗਸਤ ਤੋਂ ਡਾਕਟਰਾ ਨੂੰ ਬਿਨਾ ਇਤਲਾਹ ਦਿੱਤਿਆ ਚੱਲੇ ਗਏ ਇੰਦਰਜੀਤ(23) ਦੀ ਪੁਲਿਸ ਭਾਲ ਕਰ ਰਹੀ ਹੈ, ਪੁਲਿਸ ਮੁਤਾਬਕ ਇੰਦਰਜੀਤ ਦਾ ਕੱਦ 5’11” ਹੈ ਤੇ ਚਿਹਰੇ ਤੇ ਦਾੜੀ ਹੈ। ਇਤਲਾਹ ਲਈ ਪੁਲਿਸ ਦਾ ਨੰਬਰ 905-453–2121, ext. 2133 ਹੈ।

Spread the love