ਟਰੰਪ ਟਾਵਰ ‘ਚ ਰੋਸ ਵਿਖਾਵਾ, 100 ਗ੍ਰਿਫਤਾਰ

ਮਹਿਮੂਦ ਖਲੀਲ ਦੀ ਹਿਰਾਸਤ ਦੇ ਵਿਰੋਧ ਵਿੱਚ ਵੀਰਵਾਰ ਨੂੰ ਨਿਊਯਾਰਕ ਦੇ ਟਰੰਪ ਟਾਵਰ ਵਿੱਚ ਯਹੂਦੀ ੀਛਓ-ਵਿਰੋਧੀ ਅਤੇ ਹਮਾਸ-ਪੱਖੀ ਪ੍ਰਦਰਸ਼ਨਕਾਰੀਆਂ ਨੇ ਹੜ੍ਹ ਮਚਾ ਦਿੱਤਾ। ਇਸ ਦੌਰਾਨ, ਲਗਭਗ 100 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਖਲੀਲ, ਜੋ ਗ੍ਰੀਨ ਕਾਰਡ ਧਾਰਕ ਹੈ, ਨੇ ਕੋਲੰਬੀਆ ਯੂਨੀਵਰਸਿਟੀ ਵਿੱਚ ਫਲਸਤੀਨ-ਪੱਖੀ ਪ੍ਰਦਰਸ਼ਨਾਂ ‘ਚ ਵਧ-ਚੜ੍ਹ ਕੇ ਭਾਗ ਲਿਆ।ਟਰੰਪ ਪ੍ਰਸ਼ਾਸਨ ਵੱਲੋਂ ਦਾਇਰ ਕੀਤੇ ਦਸਤਾਵੇਜ਼ ਵਿੱਚ ਉਸਨੂੰ ਸੰਯੁਕਤ ਰਾਜ ਤੋਂ ਬਾਹਰ ਕੱਢਣ ਦੀ ਗੱਲ ਕਹੀ ਗਈ।ਪ੍ਰਦਰਸ਼ਨਕਾਰੀਆਂ ਨੇ “ਮਹਿਮੂਦ ਨੂੰ ਆਜ਼ਾਦ ਕਰੋ, ਉਨ੍ਹਾਂ ਸਾਰਿਆਂ ਨੂੰ ਆਜ਼ਾਦ ਕਰੋ!” ਦੇ ਨਾਅਰੇ ਲਗਾਏ।

Spread the love