ਪੁਸ਼ਪਾ 2 ਦੀ ਹਨੇਰੀ, ਫਿਲਮ ਦੀ ਕਮਾਈ 1100 ਕਰੋੜ ਤੋਂ ਪਾਰ

ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2: ਦ ਰੂਲ’ ਨੇ ਬਾਕਸ ਆਫਿਸ ‘ਤੇ ਕਬਜ਼ਾ ਕਰ ਲਿਆ ਹੈ। ਹਰ ਰੋਜ਼ ਫਿਲਮ ਤੇਜੀ ਨਾਲ ਨੋਟ ਛਾਪ ਰਹੀ ਹੈ। ਅੱਲੂ ਅਰਜੁਨ ਦੀ ਫਿਲਮ ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੀ ਧਮਾਲਾਂ ਮਚਾ ਰਹੀ ਹੈ। ਸਿਰਫ 9 ਦਿਨਾਂ ‘ਚ ‘ਪੁਸ਼ਪਾ 2: ਦ ਰੂਲ’ ਨੇ ਦੁਨੀਆ ਭਰ ‘ਚ 1100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਬਹੁਤ ਜਲਦ ਇਹ ਫਿਲਮ 1200 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਜਾਵੇਗੀ।

Spread the love