ਰਵਨੀਤ ਬਿੱਟੂ ਬਣੇ ਕੇਂਦਰੀ ਰਾਜ ਮੰਤਰੀ

ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰੇ ਰਵਨੀਤ ਬਿੱਟੂ ਨੇ ਕੇਂਦਰੀ ਰਾਜ ਮੰਤਰੀ ਵੱਜੋਂ ਸਹੁੰ ਚੁੱਕੀ ਹੈ।

Spread the love