ਉੱਤਰ ਪ੍ਰਦੇਸ ‘ਚ ਸੱਤਸੰਗ ਮਗਰੋਂ ਬਾਬੇ ਦੀ ਕਾਰ ਮਗਰ ਭਜਦੇ ਲੋਕਾਂ ਨੇ ਇੱਕ ਦੂਜੇ ਨੂੰ ਲਤੜਿਆਂ, 100 ਤੋਂ ਵੱਧ ਮੌਤਾਂ

ਉੱਤਰ ਪ੍ਰਦੇਸ ਦੇ ਹਾਥਰਸ ‘ਚ ਧਾਰਮਿਕ ਸਮਾਗਮ ਦੌਰਾਨ ਮਚੀ ਭਗਦੜ ‘ਚ ਮਰਨ ਵਾਲਿਆਂ ਦੀ ਗਿਣਤੀ 100 ਤੋਂ ਪਾਰ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਲੋਕ ਬਾਬੇ ਨੂੰ ਦੇਖਣ ਲਈ ਉਸ ਦੀ ਕਾਰ ਮਗਰ ਭੱਜ ਪਏ ਤੇ ਇੱਕ ਦੂਜੇ ਨੂੰ ਲਤੜਨ ਲੱਗੇ।

Spread the love