ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਮਿਲੀ ਲਾਸ਼

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਬ ਡੈਲਟਾ ਤੋਂ ਪੁਲਿਸ ਨੇ 27 ਸਾਲਾ ਪੰਜਾਬੀ ਨੌਜਵਾਨ ਵਿਸ਼ਾਲ ਬਜਾਜ ਦੀ ਲਾਸ਼ ਬਰਾਮਦ ਕੀਤੀ ਹੈ। ਵਿਸ਼ਾਲ ਬਜਾਜ ਬੀਤੀ 13 ਸਤੰਬਰ ਨੂੰ ਅਚਾਨਕ ਭੇਦਭਰੇ ਹਾਲਾਤ ’ਚ ਲਾਪਤਾ ਹੋ ਗਿਆ ਸੀ ਅਤੇ 15 ਸਤੰਬਰ ਨੂੰ ਜਦੋਂ ਉਹ ਵੈਨਕੂਵਰ ’ਚ ਆਪਣੇ ਕੰਮ ਉਤੇ ਨਾ ਪਹੁੰਚਿਆ ਤਾਂ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ।

Spread the love