‘ਪ੍ਰਾਈਵੇਟ ਸਪੇਸਵਾਕ’ ਤੋਂ ਬਾਅਦ ਧਰਤੀ ‘ਤੇ ਪਰਤਿਆ ਪੁਲਾੜ ਯਾਤਰੀ ਜੇਰੇਡ ਇਸਾਕਮੈਨ

ਅਰਬਪਤੀ ਪੁਲਾੜ ਯਾਤਰੀ ਜੇਰੇਡ ਇਸਾਕਮੈਨ ਆਪਣੇ ਚਾਲਕ ਦਲ ਦੇ ਨਾਲ ਇੱਕ ਨਿੱਜੀ ਸਪੇਸਵਾਕ ਤੋਂ ਬਾਅਦ ਐਤਵਾਰ ਨੂੰ ਧਰਤੀ ‘ਤੇ ਵਾਪਸ ਪਰਤਿਆ। ਸਪੇਸਐਕਸ ਕੈਪਸੂਲ ਫਲੋਰੀਡਾ ਵਿੱਚ ਡਰਾਈ ਟੌਰਟੂਗਾਸ ਨੇੜੇ ਮੈਕਸੀਕੋ ਦੀ ਖਾੜੀ ਵਿੱਚ ਉਤਰਿਆ। ਇਸ ਸਪੇਸਵਾਕ ਵਿੱਚ ਉਦਯੋਗਪਤੀ ਜੇਰੇਡ ਇਸਾਕਮੈਨ ਅਤੇ ਸਪੇਸਐਕਸ ਦੀ ਕਰਮਚਾਰੀ ਸਾਰਾਹ ਗਿਲਿਸ ਸ਼ਾਮਲ ਸਨ।
ਇਸ ਤੋਂ ਪਹਿਲਾਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਭੇਜੇ ਗਏ ਪੁਲਾੜ ਯਾਤਰੀ ਹੀ ਪੁਲਾੜ ਵਿੱਚ ਤੁਰੇ ਸਨ।
Spread the love