ਖ਼ੈਬਰ ਪਖਤੂਨਵਾ ਸੂਬੇ ’ਚ ਆਤਮਘਾਤੀ ਹਮਲਾ, ਚੀਨ ਦੇ 6 ਨਾਗਰਿਕਾਂ ਦੀ ਮੌਤ

ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ‘ਚ ਆਤਮਘਾਤੀ ਹਮਲੇ ਕਾਰਨ ਚੀਨ ਦੇ 6 ਨਾਗਰਿਕਾਂ ਦੀ ਮੌਤ ਹੋ ਗਈ। ਆਤਮਘਾਤੀ ਹਮਲਾਵਰ ਨੇ ਚੀਨੀ ਇੰਜਨੀਅਰਾਂ ਦੇ ਕਾਫ਼ਲੇ ਵਿੱਚ ਵਿਸਫੋਟਕ ਨਾਲ ਭਰੇ ਵਾਹਨ ਨੂੰ ਟੱਕਰ ਮਾਰ ਦਿੱਤੀ।

Spread the love