ਪੰਜਾਬ ‘ਚ ਧੁੰਦ ਦੇ ਪਹਿਲੇ ਦਿਨ ਵੱਡੇ ਹਾਦਸੇ

ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਕਈ ਵਾਹਨ ਆਪਸ ‘ਚ ਟਕਰਾ ਗਏ। ਇਨ੍ਹਾਂ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਜਦਕਿ 6 ਲੋਕ ਗੰਭੀਰ  ਜ਼ਖਮੀ ਹੋ ਗਏ ਹਨ। ਸਮਰਾਲਾ ਵਿਖੇ ਵੀ ਧੁੰਦ ਕਾਰਨ 6 ਗੱਡੀਆਂ ਅਪਸ ਵਿਚ ਟਕਰਾ ਗਈਆਂ ਅਤੇ ਇਕ ਵਿਅਕਤੀ ਦੀ ਮੌਤ ਦੀ ਖ਼ਬਰ ਵੀ ਹੈ ਜਿਸ ਦੀ ਅਜੇ ਪੁਸ਼ਟੀ ਨਹੀਂ ਹੋਈ। ਸੂਚਨਾ ਅਨੁਸਾਰ ਇਕ ਵਿਅਕਤੀ ਹਾਦਸੇ ਮਗਰੋਂ 4 ਘੰਟੇ ਤਕ ਗੱਡੀ ਵਿਚ ਹੀ ਫਸਿਆ ਰਿਹਾ।

Spread the love