ਲੰਗਰ ਹਾਲ ਦਾ ਨਾਮ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸਨਮਾਨ ਵਿੱਚ ਰੱਖਿਆ ਗਿਆ

ਕੁਲਤਰਨ ਸਿੰਘ ਪਧਿਆਣਾ – 

ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰੀ ਬ੍ਰਿਟਿਸ਼ ਕੋਲੰਬੀਆ ਦੇ ਲੰਗਰ ਹਾਲ ਦਾ ਨਾਮ ਚੋਟੀ ਦੇ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਵੀ ਹਾਜ਼ਰ ਸਨ, ਉਨਾਂ ਵੱਲੋ ਲੰਗਰ ਹਾਲ ਨੂੰ ਭਾਈ ਸਾਹਿਬ ਨੂੰ ਸਮਰਪਿਤ ਤਖ਼ਤੀ ਤੋਂ ਪਰਦਾ ਹਟਾ ਨਾਮਕਰਨ ਕੀਤਾ ਗਿਆ ਹੈ।

 

Spread the love