Mexico ‘ਚ ਬਰਡ ਫਲੂ ਕਾਰਨ ਦੁਨੀਆ ਦੀ ਪਹਿਲੀ ਮੌ.ਤ

ਮੈਕਸੀਕੋ ਵਿਚ ਬਰਡ ਫਲੂ ਨਾਲ 59 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਬੁੱਧਵਾਰ ਨੂੰ, ਵਿਸ਼ਵ ਸਿਹਤ ਸੰਗਠਨ (WHO) ਨੇ H5N1 ਵਾਇਰਸ ਕਾਰਨ ਹੋਈ ਪਹਿਲੀ ਮਨੁੱਖੀ ਮੌਤ ਦੀ ਪੁਸ਼ਟੀ ਕੀਤੀ। WHO ਨੇ ਚੇਤਾਵਨੀ ਦਿੱਤੀ ਹੈ ਕਿ ਇਹ ਵਾਇਰਸ ਦੁਨੀਆ ਭਰ ਵਿੱਚ ਵਿਆਪਕ ਤੌਰ ‘ਤੇ ਫੈਲ ਸਕਦਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਹੋਰ ਲੋਕਾਂ ਨੂੰ ਸੰਕਰਮਿਤ ਕਰ ਸਕਦਾ ਹੈ।

Spread the love