ਨੌਜਵਾਨ ਨੇ ਰਾਡ ਮਾਰ ਕੇ ਆਪਣੇ ਮਾਂ-ਪਿਉ ਦਾ ਕੀਤਾ ਕਤਲ

ਮਜੀਠਾ ਦੇ ਪਿੰਡ ਪੰਧੇਰ ਕਲਾ ਵਿੱਚ ਨੌਜਵਾਨ ਵਲੋਂ ਲੋਹੇ ਦੀ ਰਾਡ ਮਾਰ ਕੇ ਆਪਣੇ ਮਾਂ-ਪਿਉ ਦਾ ਕਤਲ ਕਰ ਦਿੱਤਾ ਗਿਆ ਹੈ। ਮਜੀਠਾ ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਅਤੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਜੁਟੀ ਹੋਈ ਹੈ। ਬਾਕੀ ਵੇਰਵਿਆਂ ਦੀ ਉਡੀਕ ਹੈ।

Spread the love