ਹਜ਼ਾਰਾਂ ਗੋਲੇ, ਗੋਲੀਆਂ ਤੇ 37 ਮਿਜ਼ਾਈਲਾਂ ਚੋਰੀ!

ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੇ ਦੋ ਫੌਜੀ ਠਿਕਾਣਿਆਂ ਤੋਂ ਹਜ਼ਾਰਾਂ ਗੋਲੇ (ਗਰਨੇਡ) ਅਤੇ ਗੋਲੀਆਂ ਚੋਰੀ ਹੋ ਗਈਆਂ ਹਨ। ਪੈਟਰੋ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਫੌਜ ਨੇ ਇਸ ਮਹੀਨੇ ਨਿਰੀਖਣ ਕੀਤਾ ਅਤੇ ਪਾਇਆ ਕਿ ਫੌਜੀ ਠਿਕਾਣਿਆਂ ਤੋਂ ਹਜ਼ਾਰਾਂ ਗੋਲੀਆਂ, ਹਜ਼ਾਰਾਂ ਗੋਲੇ ਅਤੇ 37 ਐਂਟੀ-ਆਰਟੀਲਰੀ ਮਿਜ਼ਾਈਲਾਂ ਚੋਰੀ ਹੋ ਗਈਆਂ ਹਨ।

Spread the love