ਮੂਸੇਵਾਲਾ ਦਾ ‘WATCH OUT’ ਕੈਨੇਡੀਅਨ Billboard ‘ਤੇ

ਸਿੱਧੂ ਮੂਸੇਵਾਲਾ ਦਾ ਗੀਤ ‘Watch Out’ ਬਿਲਬੋਰਡ ‘ਤੇ ਪਹੰਚ ਗਿਆ ਹੈ। ਕੈਨੇਡੀਅਨ ਬਿਲਬੋਰਡ ਲਿਸਟ ਵਿਚ ਇਸ ਗਾਣੇ ਨੂੰ 33ਵਾਂ ਸਥਾਨ ਮਿਲਿਆ ਹੈ। ਇਹ ਗੀਤ ਦੀਵਾਲੀ ਵਾਲੇ ਦਿਨ ਯਾਨੀ 12 ਨਵੰਬਰ ਨੂੰ ਰਿਲੀਜ਼ ਹੋਇਆ ਸੀ। ਹੁਣ ਤੱਕ ਯੂਟਿਊਬ ‘ਤੇ 1.86 ਕਰੋੜ ਵਿਊਜ਼ ਮਿਲੇ ਹਨ।ਮਈ 2022 ਵਿਚ ਮੂਸੇਵਾਲਾ ਦੀ ਹੱਤਿਆ ਦੇ ਬਾਅਦ ਰਿਲੀਜ਼ ਹੋਣ ਵਾਲਾ ਇਹ 5ਵਾਂ ਗਾਣਾ ਸੀ। ਸਿਰਫ 9 ਦਿਨਾਂ ਵਿਚ ਹੀ ਇਸੇ ਗੀਤ ਨੇ ਕੈਨੇਡੀਅਨ ਬਿਲਬੋਰਡ ‘ਤੇ 33ਵਾਂ ਸਥਾਨ ਹਾਸਲ ਕੀਤਾ ਹੈ।

Spread the love