ਕੱਪੜੇ ਚੋਰੀ ਕਰਨ ਵਾਲੇ ਦੋ ਭਾਰਤੀਆਂ ਨੂੰ ਜੇਲ੍ਹ

ਦੋ ਭਾਰਤੀ ਨਾਗਰਿਕਾਂ ਨੂੰ ਸਿੰਗਾਪੁਰ ਵਿਚ ਇਕ ਰਿਟੇਲ ਸਟੋਰ ਤੋਂ ਇਕ ਲੱਖ ਰੁਪਏ ਤੋਂ ਵੱਧ ਕੀਮਤ ਦੇ ਕੱਪੜੇ ਚੋਰੀ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਜੇਲ੍ਹ ਭੇਜ ਦਿੱਤਾ ਗਿਆ ਹੈ।  ਰਿਪੋਰਟ ਅਨੁਸਾਰ ਬ੍ਰਹਮਭੱਟ ਕੋਮਲ ਚੇਤਨਕੁਮਾਰ ਅਤੇ ਕ੍ਰਿਸ਼ਚੀਅਨ ਅਰਪਿਤਾ ਅਰਵਿੰਦਭਾਈ ਨੂੰ ਕ੍ਰਮਵਾਰ 40 ਅਤੇ 45 ਦਿਨਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।

Spread the love