ਅਮਰੀਕਾ ਦੀ ਅਦਾਲਤ ਨੇ ਨਾਗਰਿਕਤਾ ਰੋਕਣ ਦੇ ਟਰੰਪ ਦੇ ਹੁਕਮ ’ਤੇ ਲਾਈ ਰੋਕ

ਅਮਰੀਕਾ ਦੀ ਇੱਕ ਫੈਡਰਲ ਅਦਾਲਤ ਨੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਹੁਕਮ ’ਤੇ ਰੋਕ ਲਗਾ ਦਿੱਤੀ ਹੈ ਜਿਸ ਰਾਹੀਂ ਉਹਨਾਂ ਨੇ ਅਮਰੀਕਾ ਵਿਚ ਜਨਮ ਨਾਲ ਨਾਗਰਿਕਤਾ ਮਿਲਣ ਦੇ ਅਧਿਕਾਰ ਨੂੰ ਖ਼ਤਮ ਕਰ ਦਿੱਤਾ ਸੀ।

Spread the love