ਉਡਾਨ ਭਰਦੇ ਏਅਰ ਕੈਨੇਡਾ ਦੇ ਜਹਾਜ਼ ਨੂੰ ਲੱਗੀ ਅੱ.ਗ,ਟਲਿਆ ਵੱਡਾ ਹਾਦਸਾ

ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰਨ ਵਾਲੇ ਯਾਤਰੀ ਜਹਾਜ਼ ਨੂੰ ਕੁਝ ਮਿੰਟਾਂ ਬਾਅਦ ਅੱਗ ਲੱਗ ਗਈ। ਏਅਰ ਕੈਨੇਡਾ ਦਾ ਇਹ ਜਹਾਜ਼ ਪੈਰਿਸ ਜਾ ਰਿਹਾ ਸੀ। ਜਹਾਜ਼ ‘ਚ 389 ਯਾਤਰੀ ਅਤੇ 13 ਚਾਲਕ ਦਲ ਦੇ ਮੈਂਬਰ ਸਵਾਰ ਸਨ।  ਬਾਅਦ ਵਿਚ ਜਹਾਜ਼ ਹਵਾਈ ਅੱਡੇ ‘ਤੇ ਵਾਪਸ ਪਰਤਿਆ ਅਤੇ ਇਸ ਦੌਰਾਨ ਕੋਈ ਜ਼ਖਮੀ ਜਾਂ ਜਾਨੀ ਨੁਕਸਾਨ ਨਹੀਂ ਹੋਇਆ।

Spread the love