Vinesh Phogat ਨੂੰ ਨਹੀਂ ਮਿਲੇਗਾ ਸਿਲਵਰ ਮੈਡਲ,ਅਪੀਲ ਖਾਰਜ

ਵਿਨੇਸ਼ ਫੋਗਾਟ ਮਾਮਲੇ ‘ਤੇ CAS ਨੇ ਆਪਣਾ ਵੱਡਾ ਫੈਸਲਾ ਸੁਣਾਇਆ ਹੈ। ਪੀਟੀਆਈ ਦੀ ਰਿਪੋਰਟ ਮੁਤਾਬਿਕ, CAS ਨੇ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ।ਵਿਨੇਸ਼ ਫੋਗਾਟ ਦੁਆਰਾ ਪੈਰਿਸ ਓਲੰਪਿਕ ‘ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਚਾਂਦੀ ਦਾ ਤਮਗਾ ਦੇਣ ਲਈ ਇੰਟਰਨੈਸ਼ਨਲ ਕੌਂਸਲ ਆਫ ਆਰਬਿਟਰੇਸ਼ਨ ਫਾਰ ਸਪੋਰਟ (ਸੀ.ਏ.ਐੱਸ.) ਨੂੰ ਅਪੀਲ ਕੀਤੀ ਗਈ ਸੀ। ਸੀਏਐਸ ਨੇ ਵਿਨੇਸ਼ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਹੈ ।

Spread the love