ਵਿਨੇਸ਼ ਫ਼ੋਗਾਟ ਨੇ ਜੁਲਾਨਾ ਤੋਂ ਜਿੱਤ ਦਰਜ ਕਰਵਾਈ

ਕਾਂਗਰਸੀ ਉਮੀਦਵਾਰ ਪਹਿਲਵਾਨ ਵਿਨੇਸ਼ ਫ਼ੋਗਾਟ ਨੇ ਜੁਲਾਨਾ ਵਿਧਾਨ ਸਭਾ ਸੀਟ 6 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਜਿੱਤ ਲਈ ਹੈ। ਵਿਨੇਸ਼ ਨੇ ਆਪਣੀ ਵਿਰੋਧੀ ਭਾਜਪਾ ਦੇ ਯੋਗੇਸ਼ ਕੁਮਾਰ ਨੂੰ ਮਾਤ ਦਿੱਤੀ ਹੈ।

Spread the love