ਵਾਲਮਾਰਟ ਨੇ ਮੁਲਾਜ਼ਮਾਂ ਦੀ ਛਾਂਟੀ ਦਾ ਐਲਾਨ ਕੀਤਾ ਹੈ, ਜਿਸ ਨਾਲ ਸੈਂਕੜੇ ਲੋਕਾਂ ਦੀਆਂ ਨੌਕਰੀਆਂ ਪ੍ਰਭਾਵਿਤ ਹੋਣਗੀਆਂ। ਕੰਪਨੀ ਮੁਤਾਬਕ ਇਸ ਦੇ ਨਾਲ ਵਾਲਮਾਰਟ ਦੇ ਡੱਲਾਸ, ਅਟਲਾਂਟਾ ਅਤੇ ਟੋਰਾਂਟੋ ਦੇ ਕਾਮਿਆਂਨੂੰ ਬੈਂਟਨਵਿਲੇ, ਅਰਕਨਸਾਸ, ਹੋਬੋਕੇਨ (ਨਿਊ ਜਰਸੀ) ਅਤੇ ਸਾਂ ਫਰਾਂਸਿਸਕੋ ਬੇ ਏਰੀਆ ਸਥਿਤ ਇਸ ਦੇ ਮੁੱਖ ਦਫਤਰਾਂ ਵਿੱਚ ਤਬਦੀਲ ਕਰ ਦਾ ਫ਼ੈਸਲਾ ਕੀਤਾ ਹੈ।