ਨਵੇਂ ਨਿਯਮਾ ਨਾਲ ਵਿਜ਼ਟਰ ਹਾਲੇ ਵੀ ਕੈਨੇਡਾ ਵਿੱਚ ਵਰਕ ਪਰਮਿਟ ਲੈ ਸਕਦੇ

Kultaran Singh Padhiana

ਨਵੇਂ ਨਿਯਮਾ ਨਾਲ ਵਿਜ਼ਟਰ ਹਾਲੇ ਵੀ ਕੈਨੇਡਾ ਵਿੱਚ ਵਰਕ ਪਰਮਿਟ ਲੈ ਸਕਦੇ ਹਨ ਫਰਕ ਸਿਰਫ ਐਨਾ ਪਿਆ ਹੈ ਕਿ ਉਹ ਕੈਨੇਡਾ ਚ ਰਹਿਕੇ ਆਨਲਾਈਨ ਅਪਲਾਈ ਨਹੀਂ ਕਰ ਸਕਣਗੇ ਬਲਿਕ ਕੈਨੇਡੀਅਨ ਬਾਰਡਰ ਤੇ ਜਾਕੇ Flagpoling ਰਾਹੀ ਵਰਕ ਪਰਮਿਟ ਹਾਲੇ ਵੀ ਲੈ ਸਕਦੇ ਹਨ ਤੇ ਆਪਣਾ ਸਟੇਟਸ ਬਦਲ ਸਕਦੇ ਹਨ ਜੋਕਿ ਕੋਵਿਡ ਤੋਂ ਪਹਿਲਾ ਦੇ ਨਿਯਮ ਸਨ, ਫੈਡਰਲ ਸਰਕਾਰ ਨੇ ਵਿਜ਼ਟਰ ਵਾਸਤੇ Flagpoling ਬੰਦ ਨਹੀ ਕੀਤੀ ਸੀ ਇਹ ਸਿਰਫ ਸਟੱਡੀ ਪਰਮਿਟ ਲਈ ਹੀ ਬੰਦ ਹੋਈ ਸੀ। Flagpoling ਰਾਹੀਂ ਆਨਲਾਈਨ ਨਾਲੋ ਸਟੇਟਸ ਜਲਦੀ ਬਦਲਿਆ ਜਾ ਸਕਦਾ ਹੈ ਵਿਜ਼ਟਰ ਨੇ ਸਿਰਫ ਬਾਰਡਰ ਤੇ ਜਾਕੇ ਕੈਨੇਡਾ ਵਿੱਚ ਦੌਬਾਰਾ ਦਾਖਲ ਹੋਣਾ ਹੈ।

 

Spread the love