20.3 C
Ontario
- Advertisement -spot_img

ARCHIVE

Monthly Archives: July, 2023

ਗੂਗਲ ਦਾ ਬਾਰਡ ਹੁਣ 40 ਭਾਸ਼ਵਾਂ ਬੋਲੇਗਾ

ਗੂਗਲ ਦੀ ਮਸਨੂਈ ਅਕਲ (ਆਰਟੀਫ਼ੀਸ਼ਿਲ ਇੰਟੈਲੀਜੈਂਸ) ਹੁਣ ਦੁਨੀਆਂ ਦੀਆਂ 40 ਭਾਸ਼ਾਵਾਂ ਬੋਲ ਸਕੇਗੀ। ਇਸ ਵਿਚ ਭਾਰਤ ਦੀਆਂ 9 ਭਾਸ਼ਾਵਾਂ ਸ਼ਾਮਲ ਹਨ।ਓਪਨ ਏਆਈ ਕੰਪਨੀ ਦੇ...

ਖਾਲੜਾ ਪਾਰਕ ਕਮੇਟੀ ਤੇ ਇੰਡੋ ਯੂ. ਐਸ. ਹੈਰੀਟੇਜ਼ ਵੱਲੋ ਹਿਊਮਨ ਰਾਈਟਸ ਦਿਨ ਸਬੰਧੀ ਤਿਆਰੀਆਂ ਅਰੰਭ

ਫਰਿਜ਼ਨੋ (ਕੈਲੀਫੋਰਨੀਆ)ਗੁਰਿੰਦਰਜੀਤ ਨੀਟਾ ਮਾਛੀਕੇ  ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਕੇ ਸਥਾਨਿਕ ਬਾਬਿਆਂ ਦੀ ਖਾਲੜਾ ਪਾਰਕ ਕਮੇਟੀ, ਜੈਕਾਰਾ...

ਕੈਨੇਡਾ ਦੇ ਫ਼ੀਫ਼ਾ ਵੁਮਨਜ਼ ਵਿਸ਼ਵ ਕੱਪ ਜਿੱਤਣ ਦਾ ਟੁੱਟਿਆ ਸੁਪਨਾ

ਓਨਟਾਂਰੀਓ ਪੰਜਾਬੀ ਨਿਊਜ:(ਕੁਲਤਰਨ ਸਿੰਘ ਪਧਿਆਣਾ) - ਸੋਮਵਾਰ ਨੂੰ ਆਸਟ੍ਰੇਲੀਆ ਨੇ ਕੈਨੇਡਾ ਦੇ ਫ਼ੀਫ਼ਾ ਵੁਮਨਜ਼ ਵਿਸ਼ਵ ਕੱਪ ਜਿੱਤਣ ਦੇ ਸੁਪਣੇ ਨੂੰ ਚਕਨਾਚੂਰ ਕਰ ਦਿੱਤਾ ਹੈ...

ਮੜੀਆਂ ਤੇ ਮੇਲੇ ਲੱਗਦੇ…

ਅੱਜ 31 ਜੁਲਾਈ ਨੂੰ ਸ਼ਹੀਦੀ ਦਿਨ ਤੇ ਵਿਸ਼ੇਸ਼ ਕਹਿੰਦੇ ਆ ਕਿ ਊਧਮ ਸਿੰਘ ਆਸਟ੍ਰੇਲੀਆ ਮਹਾਂਦੀਪ ਤੋਂ ਇਲਾਵਾ ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ ਸੀ ਜਿੱਥੇ...

ਲੀਬੀਆ ਵਿੱਚ ਫਸੇ 17 ਨੌਜਵਾਨ ਜੇਲ੍ਹ ਤੋਂ ਰਿਹਾਅ, ਏਜੰਟ ਦੀ ਠੱਗੀ ਦਾ ਹੋਏ ਸ਼ਿਕਾਰ

ਲੀਬੀਆ 'ਚ ਪਿਛਲੇ ਛੇ ਮਹੀਨਿਆਂ ਤੋਂ ਫਸੇ 17 ਭਾਰਤੀ ਲੋਕਾਂ ਨੂੰ ਤ੍ਰਿਪੋਲੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। 17 ਭਾਰਤੀਆਂ ਨੂੰ ਪੰਜਾਬ ਅਤੇ...

ਆਰਪੀਐੱਫ ਜਵਾਨ ਨੇ ਜੈਪੁਰ-ਮੁੰਬਈ ਐੱਕਸਪ੍ਰੈਸ ’ਚ ਆਪਣੇ ਸੀਨੀਅਰ ਅਧਿਕਾਰੀ ਤੇ 3 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ

ਮਹਾਰਾਸ਼ਟਰ ਦੇ ਪਾਲਘਰ ਰੇਲਵੇ ਸਟੇਸ਼ਨ ਨੇੜੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਕਾਂਸਟੇਬਲ ਨੇ ਅੱਜ ਚੱਲਦੀ ਰੇਲਗੱਡੀ ਦੇ ਅੰਦਰ ਚਾਰ ਵਿਅਕਤੀਆਂ ਦੀ ਗੋਲੀ ਮਾਰ ਕੇ...

ਸਿੰਗਾਪੁਰ ਦੇ ਸਿੱਖਾਂ ਦਾ ਕੋਈ ਜਵਾਬ ਨਹੀਂ: ਉਪ ਪ੍ਰਧਾਨ ਮੰਤਰੀ

ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨੇ ਕਿਹਾ ਹੈ ਕਿ ਦੇਸ਼ ਵਿਚ ਸਿੱਖਾਂ ਨੇ ਆਪਣੇ ਸੱਭਿਆਚਾਰ, ਧਰਮ ਅਤੇ ਵੱਖਰੀ ਪਛਾਣ ਨੂੰ ਕਾਇਮ ਰੱਖਦੇ...

ਸਿਆਟਲ ‘ਚ ਅੰਨ੍ਹੇਵਾਹ ਗੋਲ਼ੀਬਾਰੀ, 5 ਲੋਕ ਜ਼ਖ਼ਮੀ

ਅਮਰੀਕਾ ਦੇ ਸਿਆਟਲ ਵਿੱਚ ਭੀੜਭਾੜ ਵਾਲੇ ਇਲਾਕੇ ਵਿੱਚ ਹੋਈ ਗੋਲੀਬਾਰੀ ‘ਚ 5 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ । ਜਿਸ ਵਿੱਚ ਇੱਕ ਦੀ ਹਾਲਤ...

ਟਾਇਲਟ ‘ਚ ਮੋਬਾਇਲ ਵਰਤਣ ਤੋਂ ਬਚੋ

ਟਾਇਲਟ ਵਿੱਚ ਮੋਬਾਈਲ ਫ਼ੋਨ ਚਲਾਉਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ? ਫ਼ੋਨ ਨੂੰ ਟਾਇਲਟ ‘ਚ ਨਾਲ ਲੈ ਕੇ ਜਾਂਦੇ ਹੋ ਤਾਂ ਇਹ ਬੈਕਟੀਰੀਆ ਨੂੰ...

ਬਰਸਾਤੀ ਮੌਸਮ ‘ਚ ਵਧਿਆ Eye Flu ਦਾ ਖ਼ਤਰਾ

ਬਰਸਾਤੀ ਮੌਸਮ ਦੌਰਾਨ ਦੌਰਾਨ ਅੱਖਾਂ ਦਾ ਫਲੂ (ਆਈ ਫਲੂ) ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਸਮੱਸਿਆ ਅੱਖਾਂ ਦੇ ਲਾਲ ਹੋਣ ਨਾਲ ਸ਼ੁਰੂ ਹੁੰਦੀ ਹੈ...

Latest news

- Advertisement -spot_img