Home ਭਾਰਤ I-N-D-I-A ਗਠਜੋੜ ਦੇ ਸੰਸਦ ਮੈਂਬਰ 29 ਤੇ 30 ਨੂੰ ਮਨੀਪੁਰ ਦਾ ਕਰਨਗੇ... ਭਾਰਤ I-N-D-I-A ਗਠਜੋੜ ਦੇ ਸੰਸਦ ਮੈਂਬਰ 29 ਤੇ 30 ਨੂੰ ਮਨੀਪੁਰ ਦਾ ਕਰਨਗੇ ਦੌਰਾ July 27, 2023 ਭਾਰਤ ਦੀਆਂ ਵਿਰੋਧੀ ਧਿਰਾਂ ਦੇ ਗਠਜੋੜ I-N-D-I-A ਦੇ ਸੰਸਦ ਮੈਂਬਰ 29 ਅਤੇ 30 ਜੁਲਾਈ ਨੂੰ ਮਨੀਪੁਰ ਦਾ ਦੌਰਾ ਕਰਨਗੇ ਤਾਂ ਜੋ 3 ਮਈ ਤੋਂ ਨਸਲੀ ਹਿੰਸਾ ਪ੍ਰਭਾਵਿਤ ਉੱਤਰ ਪੂਰਬੀ ਰਾਜ ਦੀ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ। ਵਫ਼ਦ ’ਚ 20 ਤੋਂ ਵੱਧ ਸੰਸਦ ਮੈਂਬਰ ਸ਼ਾਮਲ ਹੋ ਸਕਦੇ ਹਨ। Spread the love RELATED ARTICLESMORE FROM AUTHOR ਭਾਰਤ UK : ਗ੍ਰੈਜੂਏਟ ਰੂਟ ਵੀਜ਼ਾ ਰੱਦ ਕਰਨ ਦੀ ਯੋਜਨਾ ਕਾਰਨ ਸੂਨਕ ਕਰ ਰਹੇ ਨੇ ਵਿਰੋਧ ਦਾ ਸਾਹਮਣਾ ਭਾਰਤ 5 ਲੱਖ ਕਿਸਾਨਾਂ ਦੇ 2-2 ਰੁਪਏ ਨਾਲ ਬਣੀ ਮੰਥਨ ਫਿਲਮ 48 ਸਾਲ ਬਾਅਦ ਕਾਨਜ਼ ਫੈਸਟੀਵਲ ਚ ਪਹੁੰਚੀ ਕੈਨੇਡਾ ਗ੍ਰੈਜੂਏਸ਼ਨ ਤੋਂ ਬਾਅਦ ਕੀਤੀ ਜਾਣ ਵਾਲੀ ਉਚੇਰੀ ਸਿੱਖਿਆ ਵਾਲੇ ਕਿੱਤੇ ਨਾਲ ਸਬੰਧਤ ਹੀ ਮਿਲੇਗਾ ਵਰਕ ਪਰਮਿਟ